ਪੰਜਾਬ 'ਚ ਕਈ ਇਲਾਕਿਆਂ 'ਚ RAF ਤੈਨਾਤ
ਚੰਡੀਗੜ੍ਹ, 18 ਮਾਰਚ 2023- ਪੰਜਾਬ ਦੇ ਕਈ ਇਲਾਕਿਆਂ ਵਿਚ RAF ਤੈਨਾਤ ਹੋ ਗਈ ਹੈ। ਬਾਬੂਸ਼ਾਹੀ ਟੀਮ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਬਿਆਸ ਲਾਗੇ RAF ਤੈਨਾਤ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ, ਸੀਆਰਪੀਐਫ਼, ਆਰਏਐਸ ਅਤੇ ਹੋਰ ਕਈ ਕੇਂਦਰੀ ਫ਼ੋਰਸਾਂ ਪੰਜਾਬ ਦੇ ਅੰਦਰ ਤੈਨਾਤ ਹੋ ਗਈਆਂ ਹਨ। ਖ਼ਬਰਾਂ ਮੁਤਾਬਿਕ, ਪੰਜਾਬ ਦੇ ਕਈ ਜਿ਼ਲ੍ਹਿਆਂ ਦੇ ਅੰਦਰ ਧਾਰਾ 144 ਲਗਾ ਦਿੱਤੀ ਗਈ ਹੈ।