← ਪਿਛੇ ਪਰਤੋ
ਪੁਲਿਸ ਨੇ ਸਾਡੇ ਘਰ 3-4 ਘੰਟੇ ਤਲਾਸ਼ੀ ਲਈ ਪਰ ਕੁਝ ਵੀ ਗੈਰ ਕਾਨੂੰਨੀ ਨਹੀਂ ਮਿਲਿਆ: ਅੰਮ੍ਰਿਤਪਾਲ ਦੇ ਪਿਤਾ ਨੇ ਕੀਤਾ ਦਾਅਵਾ ਅੰਮ੍ਰਿਤਸਰ, 19 ਮਾਰਚ, 2023; ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਜਿਸਨੂੰ ਸ਼ਨੀਵਾਰ ਰਾਤ ਜਲੰਧਰ ਕਮਿਸ਼ਰ ਨੇ ਭਗੌੜਾ ਐਲਾਨਿਆ ਹੈ, ਦੇ ਪਿਤਾ ੇ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਉਹਨਾਂ ਦੀ ਅੰਮ੍ਰਿਤਸਰ ਵਿਚੀ ਰਿਹਾਇਸ਼ ਦੀ 3-4 ਘੰਟੇ ਤੱਕ ਤਾਸ਼ੀ ਲਈ ਪਰ ਉਹਨਾਂ ਨੂੰ ਕੁਝ ਵੀ ਗੈਰ ਕਾਨੂੰਨੀ ਨਹੀਂ ਮਿਲਿਆ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 29