← ਪਿਛੇ ਪਰਤੋ
ਅੰਮ੍ਰਿਤਪਾਲ ਦਾ ਸਾਥੀ ਤੇ ਫਿਲਮੀ ਐਕਟਰ ਦਲਜੀਤ ਕਲਸੀ ਗ੍ਰਿਫਤਾਰ ਗੁਰੂਗ੍ਰਾਮ, 19 ਮਾਰਚ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸਾਥੀ ਤੇ ਫਿਲਮੀ ਐਕਟਰ ਦਲਜੀਤ ਸਿੰਘ ਕਲਸੀ ਨੂੰ ਪੰਜਾਬ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹ ਡੀ ਐਲ ਐਫ ਗੁਰੂਗ੍ਰਾਮ ਵਿਚ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਸਾਰੇ ਵਿੱਤੀ ਪ੍ਰਬੰਧ ਵੇਖਦਾ ਹੈ।
Total Responses : 500