← ਪਿਛੇ ਪਰਤੋ
ਯੂ ਕੇ ’ਚ ਭਾਰਤੀ ਹਾਈ ਕਮਿਸ਼ਨ ’ਚ ਭਾਰਤੀ ਤਿਰੰਗਾ ਲਾਹ ਕੇ ਖਾਲਿਸਤਾਨੀ ਝੰਡਾ ਲਹਿਰਾਇਆ, ਵਿਦੇਸ਼ ਮੰਤਰੀ ਨੇ ਤਲਬ ਕੀਤਾ ਡਿਪਲੋਮੈਟ ਨਵੀਂ ਦਿੱਲੀ, 20 ਮਾਰਚ, 2023: ਯੂ ਕੇ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਭਾਰਤੀ ਝੰਡਾ ਲਾਹ ਕੇ ਉਥੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ। ਇਸ ਮਾਮਲੇ ਵਿਚ ਭਾਰਤ ਨੇ ਯੂ ਕੇ ਸਭ ਤੋਂ ਸੀਨੀਅਰ ਡਿਪਲੋਮੈਟ ਨੂੰ ਤਲਬ ਕਰ ਕੇ ਘਟਨਾ ’ਤੇ ਰੋਸ ਪ੍ਰਗਟਾਇਆ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੜ੍ਹੋ ਹੋਰ ਵੇਰਵਾ ਲਿੰਕ ਕਲਿੱਕ ਕਰੋ:
Total Responses : 543