← ਪਿਛੇ ਪਰਤੋ
ਪੁਲਿਸ ਵਲੋਂ ਸਿੱਧਵਾਂ ਬੇਟ ਵਿਖੇ ਕੀਤੀ ਗਈ ਚੈਕਿੰਗ ਜਗਰਾਓਂ 20 ਮਾਰਚ 2023 (ਦੀਪਕ ਜੈਨ): ਪੁਲੀਸ ਵੱਲੋਂ ਅੱਜ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਸਤਲੁਜ ਦਰਿਆ ਵਾਲੇ ਪੁੱਲ ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਆਉਣ ਜਾਣ ਵਾਲੇ ਵਾਹਨਾਂ ਅਤੇ ਉਸ ਵਿੱਚ ਸਵਾਰ ਰਾਹਗੀਰਾਂ ਦੀ ਚੈਕਿੰਗ ਕੀਤੀ ਗਈ। ਡੀਐਸਪੀ ਵਿਰਕ ਨੇ ਕਿਹਾ ਕਿ ਪੁਲੀਸ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਓਨਾ ਦਸਿਆ ਕਿ ਸਿੱਧਵਾਂ ਬੇਟ ਦੇ ਨਾਲ ਨਾਲ ਜਗਰਾਓਂ ਵਿਚ ਵੀ ਚੈਕਿੰਗ ਕੀਤੀ ਜਾ ਰਹੀ ਹੈ।
Total Responses : 394