ਪੱਤਰਕਾਰ ਅਸ਼ੋਕ ਬੇਨੀਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ, ਅੰਤਿਮ ਸਸਕਾਰ ਅੱਜ 22 ਮਾਰਚ ਨੂੰ
ਚੰਡੀਗੜ੍ਹ, 22 ਮਾਰਚ, 2023: ਏ ਐਨ ਆਈ ਦੇ ਵੀਡੀਓ ਪੱਤਰਕਾਰ ਅਸ਼ੋਕ ਬੇਨੀਵਾਲ ਨੂੰ ਉਦੋਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਉਰਮਿਲਾ ਦਾ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਅੱਜ 22 ਮਾਰਚ ਨੂੰ ਦੁਪਹਿਰ 1.00 ਵਜੇ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।