← ਪਿਛੇ ਪਰਤੋ
ਪੰਜਾਬ ਦੇ ਦੋ ਜਿਲ੍ਹਿਆਂ 'ਚ ਇੰਟਰਨੈੱਟ ਤੇ ਪਾਬੰਦੀ ਜਾਰੀ
ਚੰਡੀਗੜ੍ਹ, 23 ਮਾਰਚ 2023 - ਪੰਜਾਬ ਦੇ ਦੋ ਜਿਲ੍ਹਿਆਂ ਤਰਨਤਾਰਨ ਤੇ ਫਿਰੋਜ਼ਪੁਰ ਵਿਚ ਦੇ ਅੰਦਰ ਇੰਟਰਨੈੱਟ ਤੇ ਕੱਲ੍ਹ ਤੱਕ ਪਾਬੰਦੀ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਸਮੂਹ ਪੰਜਾਬ ਦੇ ਅੰਦਰ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਕੱਲ੍ਹ 24 ਮਾਰਚ 2023 ਦੇ ਦੁਪਹਿਰ 12 ਵਜੇ ਤੱਕ ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਇੰਟਰਨੈੱਟ ਤੇ ਪਾਬੰਦੀ ਰਹੇਗੀ।
Total Responses : 500