← ਪਿਛੇ ਪਰਤੋ
ਦਿੱਲੀ ’ਚ ਨਜ਼ਰ ਆਏ ਅੰਮ੍ਰਿਤਪਾਲ ਤੇ ਪੱਪਲਪ੍ਰੀਤ, ਪਹੁੰਚੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨਵੀਂ ਦਿੱਲੀ, 25 ਮਾਰਚ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸਦਾ ਸਾਥੀ ਪੱਪਲਪ੍ਰੀਤ ਸਿੰਘ ਦਿੱਲੀ ਵਿਚ ਨਜ਼ਰ ਆਏ ਹਨ। ਉਹਨਾਂ ਦੀ ਭਾਲ ਲਈ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਜੁੱਟ ਗਈਆਂ ਹਨ। ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਸਦਾ ਸਾਥੀ ਦਿੱਲੀ ਵਿਚ ਹੈ ਕਿਉਂਕਿ ਉਸਦੇ ਦਿੱਲੀ ਦੇ ਆਈ ਐਸ ਬੀ ਟੀ ਵਿਚ ਦਿਸਣ ਦੀਆਂ ਰਿਪੋਰਟਾਂ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 411