← ਪਿਛੇ ਪਰਤੋ
ਹਰਜੋਤ ਬੈਂਸ ਅੱਜ 25 ਮਾਰਚ ਨੂੰ ਜਯੋਤੀ ਯਾਦਵ ਨਾਲ ਕਰਾਉਣਗੇ ਵਿਆਹ ਨੰਗਲ, 25 ਮਾਰਚ, 2023: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਆਈ ਪੀ ਐਸ ਅਧਿਕਾਰੀ ਜਯੋਤੀ ਯਾਦਵ ਨਾਲ ਵਿਆਹ ਕਰਵਾਉਣਗੇ। ਆਨੰਦ ਕਾਰਜ ਇਥੇ ਦੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਸਵੇਰੇ 10.00 ਹੋਣਗੇ। ਇਸ ਉਪਰੰਤ ਇਥੇ ਐਨ ਐਫ ਐਲ ਸਟੇਡੀਅਮ ਵਿਚ ਵੱਡਾ ਸਮਾਗਮ ਰੱਖਿਆ ਗਿਆ ਹੈ। ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਪਤਵੰਤੇ ਸ਼ਾਮਲ ਹੋਣਗੇ।
Total Responses : 409