← ਪਿਛੇ ਪਰਤੋ
ਹੁਣ ਅੰਮ੍ਰਿਤਪਾਲ ਦੀ ਪੰਜਾਬ ਦੇ ਇਸ ਸ਼ਹਿਰ ਵਿਚੋਂ ਮਿਲੀ ਸੀ ਸੀ ਟੀ ਵੀ ਫੁਟੇਜ ਚੰਡੀਗੜ੍ਹ, 25 ਮਾਰਚ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਟਿਆਲਾ ਸ਼ਹਿਰ ਵਿਚ ਘੁੰਮਦਿਆਂ ਦੀ ਸੀ ਸੀ ਟੀ ਵੀ ਫੁਟੇਜ ਸਾਹਮਣੇ ਆਈ ਹੈ। ਫੌਰੀ ਤੌਰ ’ਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਫੁਟੇਜ ਪਟਿਆਲਾ ਦੇ ਕਿਸ ਇਲਾਕੇ ਦੀ ਹੈ। ਫੁਟੇਜ ਵਿਚ ਅੰਮ੍ਰਿਤਪਾਲ ਸਿੰਘ ਫੋਨ’ਤੇ ਗੱਲ ਕਰਦਾ ਨਜ਼ਰ ਆ ਰਿਹਾ ਹੈ। ਉਸਨੇ ਜੀਨਸ ਪੈਂਟ ਪਾਈ ਹੈ ਤੇ ਸ਼ਰਟ ਦੇ ਉਪਰ ਜੈਕਟ ਪਾਈ ਹੋਈ ਹੈ।
Total Responses : 410