← ਪਿਛੇ ਪਰਤੋ
ਅਮਰੀਕਾ: ਖਾਲਿਸਤਾਨ ਪੱਖੀ ਸਮਰਥਕਾਂ ਨੇ ਵਾਸ਼ਿੰਗਟਨ ’ਚ ਸਫਾਰਤਖਾਨੇ ਦੇ ਬਾਹਰ ਭਾਰਤੀ ਪੱਤਰਕਾਰ ਨੂੰ ਕੱਢੀਆਂ ਗਾਲ੍ਹਾਂ,ਪੜ੍ਹੋ ਵੇਰਵਾ ਵਾਸ਼ਿੰਗਟਨ, 26 ਮਾਰਚ, 2023: ਵਾਸ਼ਿੰਟਨ ਆਧਾਰਿਤ ਭਾਰਤੀ ਪੱਤਰਕਾਰ ਲਲਿਤ ਝਾਅ ’ਤੇ ਵਾਸ਼ਿੰਗਟਨ ਡੀ ਸੀ ਵਿਚ ਭਾਰਤੀ ਸਫਾਰਤਖਾਨੇ ਦੇ ਬਾਹਰ ਖਾਲਿਸਤਾਨ ਪੱਖੀ ਸਮਰਥਕਾਂ ਨੇ ਹਮਲਾ ਕਰ ਦਿੱਤਾ, ਉਸਦੀ ਕੁੱਟਮਾਰ ਕੀਤੀ ਤੇ ਉਸਨੂੰ ਗਾਲ੍ਹਾਂ ਕੱਢੀਆਂ। ਹੋਰ ਵੇਰਵਾ ਪੜ੍ਹੋ ਲਿੰਕ ਕਲਿੱਕ ਕਰੋ
Total Responses : 394