← ਪਿਛੇ ਪਰਤੋ
ਚੰਡੀਗੜ੍ਹ ਪ੍ਰੈਸ ਕਲੱਬ ਦੀ ਚੋਣ ਅੱਜ 26 ਮਾਰਚ ਨੂੰ ਚੰਡੀਗੜ੍ਹ, 26 ਮਾਰਚ, 2023: ਚੰਡੀਗੜ੍ਹ ਪ੍ਰੈਸ ਕਲੱਬ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਸਵੇਰੇ 8.00 ਵਜੇ ਤੋਂ ਸ਼ਾਮ 5.00 ਵਜੇ ਤੱਕ ਵੋਟਾਂ ਪੈਣਗੀਆਂ। ਇਸ ਉਪਰੰਤ ਵੋਟਾਂ ਦੀ ਗਿਣਤੀ ਹੋਵੇਗੀ। ਇਸ ਵਾਰ ਦੁੱਗਲ-ਹਾਂਡਾ-ਸ਼ਰਮਾ ਪੈਨਲ ਤੇ ਰਾਣਾ-ਭਾਰਦਵਾਜ-ਰਮਨਜੀਤ ਪੈਨਲ ਚੋਣ ਮੈਦਾਨ ਵਿਚ ਹਨ। ਦੁੱਗਲ-ਹਾਂਡਾ-ਸ਼ਰਮਾ ਪੈਨਲ ਵੱਲੋਂ ਸੌਰਵ ਦੁੱਗਲ ਪ੍ਰਧਾਨਗੀ ਦੀ ਦੌੜ ਵਿਚ ਹਨ ਜਦੋਂ ਕਿ ਰਾਣਾ-ਭਾਰਦਵਾਜ-ਰਮਨਜੀਤ ਪੈਨਲ ਵੱਲੋਂ ਜਸਵੰਤ ਰਾਣਾ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹਨ।
Total Responses : 394