← ਪਿਛੇ ਪਰਤੋ
ਅਮਰੀਕਾ ਦੇ ਸੈਕਰਾਮੈਂਟੋ ਗੁਰਦਵਾਰੇ ਨੇੜੇ ਗੋਲੀ ਚੱਲੀ , ਦੋ ਜ਼ਖਮੀ
ਐਤਵਾਰ ਨੂੰ ਨਗਰ ਕੀਰਤਨ ਵਾਲੇ ਦਿਨ ਬਰੋਡਸ਼ਾ ਨੇੜੇ ਗੁਰਦਵਾਰਾ ਸਾਹਿਬ ਕੰਪਲੈਕਸ ਵਿੱਚ ਗੋਲੀ ਚੱਲੀ, ਪਰ ਦਰਬਾਰ ਸਾਹਿਬ ਤੋਂ ਬਾਹਰ ਚੱਲੀ, ਜਿਸ ਨਾਲ ਦੋ ਜਣੇ ਫੱਟੜ ਹੋ ਗਏ। ਜ਼ਖਮੀਆਂ ਦੀ ਪਛਾਣ ਅਤੇ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ .
US Breaking: Shooting near Gurdwara on Nagar Kirtan day in Sacramento-Two injured https://t.co/elh6aruwgT via @Babushahikhabar pic.twitter.com/1cn3SV1FNo — ?baljit balli ?? (@tirshinazar) March 27, 2023
US Breaking: Shooting near Gurdwara on Nagar Kirtan day in Sacramento-Two injured https://t.co/elh6aruwgT via @Babushahikhabar pic.twitter.com/1cn3SV1FNo
Total Responses : 539