ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਇਕਾਈ ਦੀ ਚੋਣ ਹੋਈ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ, 2023: ਜ਼ਿਲ੍ਹਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਬਠਿੰਡਾ ਵਿਖੇ ਗੁਰਦੁਆਰਾ ਨਨਕਾਣਾ ਸਾਹਿਬ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਚੋਣ ਬਲਾਕ ਪ੍ਰਧਾਨ ਜਸਵੀਰ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੇਰ ਤੋਂ ਜਗਸੀਰ ਸਿੰਘ ਜੱਗਾ ਪ੍ਰਦਾਨ ਚੁਣੇ ਗਏ। ਇਥੇ ਤਰਾਂ ਹੀ ਜਰਨਲ ਸਕੱਤਰ ਕੇਵਲ ਸਿੰਘ ਪੰਮੀ, ਸਿਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਗੋਰਾ ਮੀਤ ਪ੍ਰਧਾਨ ਮੱਘਰ ਸਿੰਘ ਖਾਲਸਾ, ਸਿਕੰਦਰ ਚਾਹਲ, ਜਗਦੇਵ ਸਿੰਘ ਕਾਕਾ, ਖਜ਼ਾਨਚੀ ਸੰਤੋਖ ਸਿੰਘ ਪ੍ਰੇਮੀ, ਸਹਾਇਕ ਖਜਾਨਚੀ ਗੋਰਾ ਸਿੰਘ ਖਾਲਸਾ, ਰਣਜੀਤ ਮਿੱਠੂ ਸਲਾਹਕਾਰ ਗੁਰਜਸ ਸਿੰਘ, ਪ੍ਰਗਟ ਸਿੰਘ, ਪ੍ਰੈਸ ਸਕੱਤਰ ਬੂਟਾ ਸਿੰਘ ਭੁੱਲਰ, ਪ੍ਰਚਾਰਕ ਸਕੱਤਰ ਮਹਿੰਦਰ ਸਿੰਘ ਜਰਨਲ ਸੈਕਟਰੀ ਗੁਰਜੰਟ ਸਿੰਘ ਖਾਲਸਾ, ਮੁਹਿੰਦਰ ਮਿੰਦੂ ਪ੍ਰੇਮੀ, ਸਹਾਇਕ ਸਕੱਤਰ ਮਨਜੀਤ ਸਿੰਘ ਜੀਤੂ, ਬੁਲਾਰਾ ਸਤਨਾਮ ਸਿੰਘ ਭੁੱਲਰ, ਮੈਂਬਰ ਕੁਲਵਿੰਦਰ ਸਿੰਘ ਦੰਮੇ ਕਾ, ਆਸਤਾਨ ਸਿੰਘ, ਜਸਕਰਨ ਸਿੰਘ, ਬੋਹੜ ਪ੍ਰੇਮੀ, ਕਾਕਾ ਢਿੱਲੋ, ਹੈਪੀ ਸਿੰਘ, ਸੀਤਾ ਸਿੰਘ, ਸੇਵਕ ਸਿੰਘ, ਗੁਰਦੀਪ ਸਿੰਘ ਕਾਲਾ, ਕੇਲਾ ਬਾਬਾ, ਗੁਰਵਿੰਦਰ ਗੁੱਬਾ, ਰਾਜਾ ਨੰਬਰਦਾਰ, ਬਾਬੂ ਪ੍ਰੇਮੀ, ਆਦਿ ਮੈਂਬਰ ਚੁਣੇ ਗਏ । ਇਸ ਮੌਕੇ ਸਮੂਹ ਆਗੂਆਂ ਨੇ ਜਥੇਬੰਦੀ ਦੇ ਹਰ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਹਰ ਸੰਘਰਸ਼ ਵਿੱਚ ਤਨੋ ਮਨੋ ਧਨੋ ਸਾਥ ਦੇਣ ਦਾ ਫੈਸਲਾ ਲਿਆ।