ਅਨ੍ਹੇਵਾਹ ਫਾਇਰਿੰਗ ਨਾਲ ਫੇਰ ਕੰਬਿਆ ਅਮਰੀਕਾ: 7 ਵਿਦਿਆਰਥੀਆਂ ਦੀ ਮੌਤ -Transgender ਨੇ ਸਕੂਲ ’ਚ ਵਰ੍ਹਾਈਆਂ ਗੋਲੀਆਂ
ਅਮਰੀਕਾ: ਨੈਸ਼ਵਿਲੇ ਸਕੂਲ ’ਚ ਚੱਲੀਆਂ ਗੋਲੀਆਂ, 7 ਵਿਦਿਆਰਥੀਆਂ ਦੀ ਮੌਤ
ਟੈਨੇਸੇ (ਅਮਰੀਕਾ), 28 ਮਾਰਚ, 2023: ਅਮਰੀਕਾ ਦੇ ਨੈਸ਼ਵਿਲੇ ਐਲੀਮੈਂਟਰੀ ਸਕੂਲ ਵਿਚ ਗੋਲੀਆਂ ਚੱਲਣ ਨਾਲ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਗੋਲੀਆਂ ਇਕ ਨੌਜਵਾਨ ਖੁਸਰੇ ( Kinner) ਨੇ ਚਲਾਈਆਂ ਤੇ ਉਸਦੀ ਦੀ ਮੌਤ ਹੋ ਗਈ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: