← ਪਿਛੇ ਪਰਤੋ
ਅੰਮ੍ਰਿਤਪਾਲ ਦੇ ਨੇਪਾਲ ’ਚ ਹੋਣ ਦਾ ਖਦਸ਼ਾ, ਭਾਰਤ ਨੇ ਆਖਿਆ ਤੀਜੇ ਮੁਲਕ ਨਾ ਭੱਜੇ ਮੁਲਜ਼ਮ ਕਾਠਮੰਡੂ, 28 ਮਾਰਚ, 2023: ਕਾਠਮੰਡੂ ਵਿਚ ਭਾਰਤੀ ਸਫਾਰਤਖਾਨੇ ਨੇ ਇਮੀਗਰੇਸ਼ਨ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਤੀਜੇ ਮੁਲਕ ਭੱਜਣ ਦਾ ਮੌਕਾ ਨਾ ਦਿੱਤਾ ਜਾਵੇ। ਪੜ੍ਹੋ ਹੋਰ ਵੇਰਵੇ, ਲਿੰਕ ਕਲਿੱਕ ਕਰੋ:
Total Responses : 507