ਡੀ ਆਈ ਜੀ ਭੁੱਲਰ ਨੂੰ ਮਿਲਿਆ ਐਡੀਸ਼ਨਲ ਚਾਰਜ
ਚੰਡੀਗੜ੍ਹ, 28 ਮਾਰਚ, 2023 -ਸੀਨੀਅਰ ਆਈਪੀਐਸ ਅਧਿਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਕਮਾਂਡੋ, ਬਹਾਦਰਗੜ੍ਹ, ਪਟਿਆਲਾ ਦਾ ਐਡੀਸ਼ਨਲ ਦਿੱਤਾ ਗਿਆ ਹੈ।
ਉਹ ਇਸ ਸਮੇਂ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪੀਏਪੀ-2, ਚੰਡੀਗੜ੍ਹ ਦਾ ਚਾਰਜ ਸੰਭਾਲ ਰਹੇ ਹਨ।