← ਪਿਛੇ ਪਰਤੋ
ਗੋਇੰਦਵਾਲ ਸਾਹਿਬ ਜੇਲ੍ਹ 'ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਬਲਜੀਤ ਸਿੰਘ
ਪੱਟੀ, 30 ਮਾਰਚ 2023- ਗੋਇੰਦਵਾਲ ਸਾਹਿਬ ਜੇਲ 'ਚ ਇਕ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕੈਦੀ ਦੀ, ਜਿਸ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਮਿਰਜ਼ਾ ਸਿੰਘ ਵਜੋਂ ਹੋਈ ਹੈ।
ਹੋਰ ਵੇਰਵਿਆਂ ਦੀ ਉਡੀਕ.....
Total Responses : 410