← ਪਿਛੇ ਪਰਤੋ
ਪੰਜਾਬ ’ਚ ਸ਼ੁਰੂ ਹੋਇਆ ਭਾਰੀ ਮੀਂਹ ਪਟਿਆਲਾ, 30 ਮਾਰਚ, 2023: ਪੰਜਾਬ ਵਿਚ ਅੱਜ 30 ਮਾਰਚ ਦੀ ਦੇਰ ਸ਼ਾਮ ਨੂੰ 8.00 ਵਜੇ ਤੇਜ਼ ਮੀਂਹ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਤੇਜ਼ ਰਫਤਾਰ ਹਵਾਵਾਂ ਚੱਲੀਆਂ। ਭਾਵੇਂ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਇਸ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਪਰ ਇਸ ਬਰਸਾਤ ਕਾਰਨ ਵੱਡਾ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾਹੈ।
Total Responses : 414