ਪੰਜਾਬ ’ਚ ਯੋਗਸ਼ਾਲਾਵਾਂ ਹੋਣਗੀਆਂ ਸ਼ੁਰੂ, ਕੇਜਰੀਵਾਲ ਦਾ ਮੋਦੀ ’ਤੇ ਫਿਰ ਹਮਲਾ, ਪੜ੍ਹੋ ਵੇਰਵਾ
ਚੰਡੀਗੜ੍ਹ, 31 ਮਾਰਚ, 2023: ਪੰਜਾਬ ਵਿਚ ਜਲਦੀ ਹੀ ਯੋਗਸ਼ਾਲਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਪ੍ਰਗਟਾਵਾ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਵਿਚ ਕੀਤਾ ਹੈ।
ਉਹਨਾਂ ਇਸ ਟਵੀਟ ਵਿਚ ਪੀ ਐਮ ਮੋਦੀ ’ਤੇ ਵੀ ਹਮਲਾ ਬੋਲਿਆ ਹੈ।
ਪੜ੍ਹੋ ਟਵੀਟ: