← ਪਿਛੇ ਪਰਤੋ
ਪੰਜਾਬ ਪੁਲਿਸ ਨੇ ਮੀਂਹ ’ਚ ਸੁਰੱਖਿਅਤ ਸਫਰ ਲਈ ਦੱਸੇ ਗੁਰ, ਪੜ੍ਹੋ ਵੇਰਵਾ ਚੰਡੀਗੜ੍ਹ, 2 ਅਪ੍ਰੈਲ, 2023: ਪੰਜਾਬ ਪੁਲਿਸ ਨੇ ਮੀਂਹ ਦੇ ਮੌਸਮ ਵਿਚ ਗੱਡੀਆਂ ਵਿਚ ਸਫਰ ਕਰਨ ਵਾਲਿਆਂ ਲਈ ਗੁਰ ਦੱਸੇ ਹਨ। ਇਕ ਟਵੀਟ ਵਿਚ ਪੁਲਿਸ ਨੇ ਕਿਹਾ ਕਿ ਇਹਨਾਂ ਸੁਝਾਆਂ ਦਾ ਪਾਲਣ ਕਰੋ, ਜੋ ਤੁਹਾਨੂੰ ਬਾਰਿਸ਼ ਵਿੱਚ ਵਧੇਰੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਵਿੱਚ ਮਦਦ ਕਰਨਗੇ ਪੜ੍ਹੋ ਟਵੀਟ:
Follow these tips, which will help you drive more safely in the rain. #RoadSafety #drivesafe ਇਹਨਾਂ ਸੁਝਾਆਂ ਦਾ ਪਾਲਣ ਕਰੋ, ਜੋ ਤੁਹਾਨੂੰ ਬਾਰਿਸ਼ ਵਿੱਚ ਵਧੇਰੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਵਿੱਚ ਮਦਦ ਕਰਨਗੇ pic.twitter.com/JpCA7YaOwQ— Punjab Police India (@PunjabPoliceInd) April 1, 2023
Follow these tips, which will help you drive more safely in the rain. #RoadSafety #drivesafe ਇਹਨਾਂ ਸੁਝਾਆਂ ਦਾ ਪਾਲਣ ਕਰੋ, ਜੋ ਤੁਹਾਨੂੰ ਬਾਰਿਸ਼ ਵਿੱਚ ਵਧੇਰੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਵਿੱਚ ਮਦਦ ਕਰਨਗੇ pic.twitter.com/JpCA7YaOwQ
Total Responses : 417