← ਪਿਛੇ ਪਰਤੋ
ਪੰਜਾਬੀ ਯੂਨੀਵਰਸਿਟੀ ’ਚ ਪ੍ਰੀਖਿਆ ਸਾਖਾ ’ਚ ਲੱਗੀ ਅੱਗ ਜਗਤਾਰ ਸਿੰਘ ਪਟਿਆਲਾ 25 ਮਈ 2023: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆ ਵਿਭਾਗ ’ਚ ਅੱਗ ਲੱਗੀ। ਮੌਕੇ ’ਤੇ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ।ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀ ਲੱਗਾ।
Total Responses : 478