← ਪਿਛੇ ਪਰਤੋ
ਬਾਬਾ ਬਕਾਲਾ: ਝੱਖੜ ਨੇ ਬਿਜਲੀ ਦੇ ਮੀਟਰ ਬਕਸੇ ਭੰਨੇ ਬਾਬਾ ਬਕਾਲਾ, 25 ਮਈ, 2023: ਬਿਆਸ ਨੇੜਲੇ ਪੈਂਦੇ ਪਿੰਡ ਜੋਧੇ ਵਿਖੇ ਲੰਘੀ ਰਾਤ ਤੇਜ ਮੀਂਹ ਤੇ ਝੱਖੜ ਨੇ ਬਿਜਲੀ ਦੇ ਮੀਟਰ ਬਕਸੇ ਭੰਨ ਦਿੱਤੇ ਹਨ। ਬਹੁਤ ਸਾਰੇ ਬਿਜਲੀ ਮੀਟਰਾਂ ਦੀ ਹੋਈ ਟੁੱਟ ਭੱਜ ਅਤੇ ਬਹੁਤ ਸਾਰੀਆਂ ਬਿਜਲੀ ਤਾਰਾਂ ਵੀ ਅੱਟ ਗਈਆਂ ਹਨ। ਪੂਰੇ ਪਿੰਡ ਦੀ ਬਿਜਲੀ ਬੰਦ ਹੋਣ ਨਾਲ ਪਿੰਡ ਵਾਸੀ ਪਰੇਸ਼ਾਨ ਹਨ।
Total Responses : 478