← ਪਿਛੇ ਪਰਤੋ
Goa: 'ਆਪ' ਨੇ ਸੂਬਾ ਪ੍ਰਧਾਨ ਦੇ ਅਹੁਦੇ ਨੂੰ ਛੱਡ ਕੇ ਮੌਜੂਦਾ ਸੰਗਠਨ ਨੂੰ ਕੀਤਾ ਭੰਗ
ਗੋਆ, 29 ਮਈ 2023 - ਆਮ ਆਦਮੀ ਪਾਰਟੀ (ਆਪ) ਨੇ ਸੂਬਾ ਪ੍ਰਧਾਨ ਦੇ ਅਹੁਦੇ ਨੂੰ ਛੱਡ ਕੇ, ਗੋਆ ਵਿੱਚ ਮੌਜੂਦਾ ਸੰਗਠਨ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ। ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
Total Responses : 329