← ਪਿਛੇ ਪਰਤੋ
ਮੁਹਾਲੀ: ਜੁਗਨੀ ਭੰਗੜਾ ਅਕੈਡਮੀ ’ਚ ਸਮਰ ਕੈਂਪ 5 ਜੂਨ ਤੋਂ ਮੁਹਾਲੀ, 28 ਮਈ, 2023: ਜੁਗਨੀ ਭੰਗੜਾ ਅਕੈਡਮੀ ਐਸ ਸੀ ਓ 3, ਸੈਕਟਰ 125 ਨਿਊ ਸਨੀ ਐਨਕਲੇਵ ਮੁਹਾਲੀ ਕੇ ਐਫਸੀ ਮਾਰਕੀਟ ਵਿਚ ਸਮਰ ਕੈਂਪ 5 ਤੋਂ 17 ਜੂਨ ਤੱਕ ਲਗਾਇਆ ਜਾ ਰਿਹਾਹੈ। ਇਸ ਕੈਂਪ ਵਿਚ 5 ਸਾਲ ਤੋਂ ਵੱਡੀ ਉਮਰ ਦੇ ਬੱਚੇ ਸ਼ਮੂਲੀਅਤ ਕਰ ਸਕਦੇ ਹਨ।
Total Responses : 64