← ਪਿਛੇ ਪਰਤੋ
ਸਿਹਤ ਮਹਿਕਮੇ ਵੱਲੋਂ 76 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ ਚੰਡੀਗੜ੍ਹ, 29 ਮਈ 2023- ਸਿਹਤ ਮਹਿਕਮੇ ਦੇ ਵਲੋਂ 49 ਮਲਟੀਪਰਪਜ਼ ਹੈਲਥ ਵਰਕਰ (ਮੇਲ), ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਤੋਂ ਇਲਾਵਾ 27 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਹੇਠਲੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਸੂਚੀ- https://drive.google.com/file/d/1lpqtzqBaRCkFxwG5mm7U6CWOeb5SffG0/view?usp=share_link -, ਹੇਠਲੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਸੂਚੀ- https://drive.google.com/file/d/1dwOM6uMDy4m9hnz2pl9E1rKryqIXkvu9/view?usp=share_link
Total Responses : 1175