ਮਹਾਰਾਸ਼ਟਰ: ਕਾਂਗਰਸ ਦੇ ਐਮ ਪੀ ਬਾਲੂ ਧਨੋਰਕਰ ਦਾ ਦਿਹਾਂਤ, ਸਪੀਕਰ ਓਮ ਬਿੜਲਾ ਨੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ, 30 ਮਈ, 2023: ਕਾਂਗਰਸ ਦੇ ਚੰਦਰਪੁਰ ਲੋਕ ਸਭਾ ਹਲਕੇ ਤੋਂ ਐਮ ਪੀ ਬਾਲੂ ਧਨੋਰਕਰ ਦਾ ਦਿੱਲੀ ਦੇ ਮੇਦਾਂਤਾ ਵਿਖੇ ਦਿਹਾਂਤ ਹੋ ਗਿਆ। ਇਸਦੀ ਪੁਸ਼ਟੀ ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਨੇ ਕੀਤੀ ਹੈ।
ਇਸ ਦੌਰਾਨ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੇ ਉਹਨਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਪੜ੍ਹੋ ਉਹਨਾਂ ਦਾ ਟਵੀਟ:
Lok Sabha Speaker Om Birla expresses condolences on the demise of Congress Chandrapur MP Balu Dhanorkar. pic.twitter.com/2ofuQF4HYw
— ANI (@ANI) May 30, 2023