← ਪਿਛੇ ਪਰਤੋ
ਅਮਰੀਕਾ: 82 ਸਾਲਾਂ ਦੇ ਐਕਟਰ ਦੀ 29 ਸਾਲਾ ਗਰਲਫਰੈਂਡ ਹੋਈ ਪ੍ਰੈਗਨੈਂਟ ਨਿਊਯਾਰਕ, 31 ਮਈ, 2023: ਅਮਰੀਕਾ ਦੇ 82 ਸਾਲਾ ਆਸਕਰ ਜੇਤੂ ਐਕਟਰ ਅਲ ਪਸੀਨੋ ਦੀ 29 ਸਾਲਾ ਗਰਲਫਰੈਂਡ ਨੂਰ ਅਲਫਲਾਹ ਪ੍ਰੈਗਨੈਂਟ ਹੈ। ਇਸ ਗੱਲ ਦੀ ਪੁਸ਼ਟੀ ਉਹਨਾਂ ਖੁਦ ਕੀਤੀ ਹੈ ਤੇ ਦੱਸਿਆ ਹੈ ਕਿ ਉਹ 8 ਮਹੀਨੇ ਦੀ ਪ੍ਰੈਗਨੈਂਟ ਹੈ। ਦੱਸਣਯੋਗ ਹੈ ਕਿ ਅਲ ਪਸੀਨੋ ਦੇ ਇਸ ਤੋਂ ਪਹਿਲਾਂ ਦੋ ਪਤਨੀਆਂ ਤੋਂ ਤਿੰਨ ਬੱਚੇ ਹਨ।
Total Responses : 25572