ਕਥਿਤ ਖਿਡਾਰੀ ਰਿਸ਼ਵਤ ਕਾਂਡ ਬਾਰੇ CM ਮਾਨ ਨੇ ਕੀਤਾ ਵੱਡਾ ਖ਼ੁਲਾਸਾ, ਪੇਸ਼ ਕੀਤਾ ਖਿਡਾਰੀ (ਵੇਖੋ ਵੀਡੀਓ)
ਚੰਡੀਗੜ੍ਹ, 31 ਮਈ 2023- ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵਲੋਂ ਉਹ ਖਿਡਾਰੀ ਪੇਸ਼ ਕੀਤਾ ਗਿਆ, ਜਿਸ ਕੋਲੋਂ ਕਥਿਤ ਤੌਰ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਭਾਣਜੇ ਨੇ ਰਿਸ਼ਵਤ ਮੰਗੀ ਸੀ। ਇਸ ਲਿੰਕ 'ਤੇ ਕਲਿੱਕ ਕਰਕੇ ਦੇਖੋ ਵੀਡੀਓ- https://fb.watch/kSMZEK2Zif/