ਪੰਜਾਬ ਦੇ ਨਵੇਂ ਵਜ਼ੀਰਾਂ ਨੂੰ ਮਿਲਿਆ ਪਰਸਨਲ ਸਟਾਫ, ਹੋਰ ਅਮਲਾ ਵੀ ਬਦਲਿਆ
ਚੰਡੀਗੜ੍ਹ, 1 ਜੂਨ, 2023: ਪੰਜਾਬ ਦੇ ਨਵੇਂ ਬਣੇ ਵਜ਼ੀਰਾਂ ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਲਈ ਪਰਸਨਲ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ। ਇਹਨਾਂ ਵਿਚ ਸਕੱਤਰ, ਨਿੱਜੀ ਸਹਾਇਕ ਤੇ ਹੋਰ ਸਟਾਫ ਸ਼ਾਮਲ ਹੈ।
ਇਸ ਸਟਾਫ ਦੇ ਨਾਲ ਹੀ ਮੁੱਖ ਮੰਤਰੀ ਦਫਤਰ ਵਿਚ ਵੀ ਕੁਝ ਤਾਇਨਾਤੀਆਂ ਹੋਈਆਂ ਹਨ।
ਪੜ੍ਹੋ ਵੇਰਵਾ ਲਿੰਕ ਕਲਿੱਕ ਕਰੋ: