ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ 18 ਡਿਪਟੀ ਡਾਇਰੈਕਟਰਾਂ ਸਮੇਤ ਹੋਰ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ
ਚੰਡੀਗੜ੍ਹ, 1 ਜੂਨ 2023 - ਪੰਜਾਬ ਸਰਕਾਰ ਦੇ ਵਲੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ 18 ਡਿਪਟੀ ਡਾਇਰੈਕਟਰਾਂ, ਜਿਲ੍ਹਾ ਕੰਟਰੋਲਰਾਂ, ਖੁਰਾਕ ਸਿਵਲ/ਸਹਾਇਕ ਡਾਇਰੈਕਟਰਾਂ ਅਤੇ ਖੁਰਾਕ ਸਪਲਾਈ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

