← ਪਿਛੇ ਪਰਤੋ
ਸੀਨੀਅਰ ਕਾਂਗਰਸੀ ਆਗੂ ਤੀਰਥ ਰਾਮ ਸ਼ਰਮਾ ਦੀ ਰਸਮ ਕਿਰਿਆ ਕੱਲ
ਰੋਹਿਤ ਗੁਪਤਾ
ਗੁਰਦਾਸਪੁਰ 2 ਮਈ 2023 - ਸੀਨੀਅਰ ਕਾਂਗਰਸੀ ਆਗੂ ਅਤੇ ਟੈਲੀਫੋਨ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਰਹੇ ਤੀਰਥ ਰਾਮ ਸ਼ਰਮਾ ਜਿਨ੍ਹਾਂ ਦੀ 24 ਮਈ ਨੂੰ ਲੁਧਿਆਣਾ ਦੇ ਡੀਐਮਸੀ ਲਿਖੇ ਬਿਮਾਰੀ ਦੇ ਚਲਦਿਆਂ ਸਵਰਗ ਸਿਧਾਰ ਗਏ ਸਨ ਦੀ ਰਸਮ ਕਿਰਿਆ ਕੱਲ੍ਹ ਸ਼ਨੀਵਾਰ 3 ਜੁਨ ਨੂੰ ਪਰੈਜ਼ੀਡੈਂਟ ਪਾਰਕ ਪਠਾਨਕੋਟ ਰੋਡ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।
Total Responses : 198