ਲੁਧਿਆਣਾ 'ਚ ਭਾਜਪਾ ਨੇਤਾ 'ਤੇ ਹਮਲਾ
ਰੋਹਿਤ
ਲੁਧਿਆਣਾ, 4 ਜੂਨ 2023 - ਲੁਧਿਆਣਾ 'ਚ ਭਾਜਪਾ ਨੇਤਾ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਜਪਾ ਨੇਤਾ 'ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਰੀਆ ਮੰਦਰ 'ਚ ਹਵਨ ਕਰ ਰਹੇ ਸਨ। ਮਿਲੀ ਜਨਕਰੀ ਅਨੁਸਾਰ ਆਰੀਆ ਮੰਦਰ 'ਚ ਉਨ੍ਹਾਂ ਦਾ ਆਪਸ 'ਚ ਝਗੜਾ ਚੱਲ ਰਿਹਾ ਸੀ।
ਮੰਦਰ ਦੇ ਅੰਦਰ ਆਪਸ 'ਚ ਲੜਾਈ-ਝਗੜਾ ਕਰਦੇ ਹੋਏ ਸੀ.ਸੀ.ਡੀ. ਦੀ ਵੀ ਭੰਨਤੋੜ ਕੀਤੀ ਗਈ, ਮੌਕੇ 'ਤੇ ਪਹੁੰਚੀ ਪੁਲਸ ਨੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।