ਬਾਬੂਸ਼ਾਹੀ ਦੇ ਬਰਨਾਲਾ ਤੋਂ ਪੱਤਰਕਾਰ ਕਮਲਜੀਤ ਸੰਧੂ ਨੂੰ ਸਦਮਾ, ਦਾਦਾ ਜੀ ਸਵਰਗਵਾਸ, ਸਸਕਾਰ ਅੱਜ 5 ਜੂਨ ਨੂੰ
ਬਰਨਾਲਾ, 5 ਜੂਨ, 2023: ਬਾਬੂਸ਼ਾਹੀ ਨੈਟਵਰਕ ਦੇ ਬਰਨਾਲਾ ਤੋਂ ਪੱਤਰਕਾਰ ਕਮਲਜੀਤ ਸਿੰਘ ਸੰਧੂ ਨੂੰ ਉਦੋਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਦਾਦਾ ਬਿੱਕਰ ਸਿੰਘ ਸੰਧੂ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਸੋਮਵਾਰ ਸਵੇਰੇ 11 ਵਜੇ ਪਿੰਡ ਖੁੱਡੀ ਕਲਾਂ ਕੀਤਾ ਜਾਵੇਗਾ।