← ਪਿਛੇ ਪਰਤੋ
ਸਿੱਖਿਆ ਮਾਹਿਰ ਦੀ ਥਾਂ SCERT ਦਾ ਡਾਇਰੈਕਟਰ ਵੀ ਲਾਇਆ PCS ਅਫ਼ਸਰ
ਚੰਡੀਗੜ੍ਹ, 7 ਜੂਨ 2023- ਪੰਜਾਬ ਸਰਕਾਰ ਦੇ ਵਲੋਂ SCERT ਦਾ ਡਾਇਰੈਕਟਰ ਵੀ ਹੁਣ ਸਿੱਖਿਆ ਮਾਹਿਰ ਦੀ ਥਾਂ ਪੀਸੀਐਸ ਅਫ਼ਸਰ ਨੂੰ ਲਾਇਆ ਗਿਆ ਹੈ। ਹੁਣ SCERT ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਪੀਸੀਐਸ ਅਫ਼ਸਰ ਹੋਣਗੇ।
Total Responses : 45