ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਆਤਿਸ਼ ਗੁਪਤਾ ਨੂੰ ਸਦਮਾ, ਚਾਚਾ ਸਵਰਗਵਾਸ, ਅੰਤਿਮ ਸਸਕਾਰ ਅੱਜ 9 ਜੂਨ ਨੂੰ
ਚੰਡੀਗੜ੍ਹ, 9 ਜੂਨ, 2023: ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਪੱਤਰਕਾਰ ਆਤਿਸ਼ ਗੁਪਤਾ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਚਾਚਾ ਜੀ ਸੰਜੀਵ ਗੁਪਤਾ ਬੌਬੀ ਦਾ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਅੱਜ 9 ਜੂਨ ਨੂੰ ਸਵੇਰੇ 10.00 ਵਜੇ ਰਾਜਪੁਰਾ ਰੋਡ ਪਟਿਆਲਾ ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।