← ਪਿਛੇ ਪਰਤੋ
ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ 24 ਸਤੰਬਰ ਗੁਰੂ ਘਰ ਮਾਲਟਨ ਵਿੱਚ ਮਨਾਇਆ ਜਾਵੇਗਾ ਬਲਜਿੰਦਰ ਸੇਖਾ ਟੋਰਾਂਟੋ, 18 ਸਤੰਬਰ, 2023: ਕੈਨੇਡਾ ਦੇ ਟੋਰਾਂਟੋ ਏਅਰਪੋਰਟ ਨੇੜਲੇ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮਨਾਇਆ ਜਾਵੇਗਾ । ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 22 ਸਤੰਬਰ ਨੂੰ ਹੋਣਗੇ ਤੇ ਭੋਗ 24 ਸਤੰਬਰ ਨੂੰ ਮੇਨ ਹਾਲ ਵਿੱਚ 10 ਤੋ 12 ਵਜੇ ਤੱਕ ਪੈਣਗੇ। ਹੋਰ ਜਾਣਕਾਰੀ ਲਈ ਬਲਵੰਤ ਬਰਾੜ 647-988-1274 ਨਾਲ ਸੰਪਰਕ ਕਰ ਸਕਦੇ ਹੋ ।
Total Responses : 1175