ਲੁਧਿਆਣਾ ਪੁਲਿਸ ਨੇ ਬਹੁ ਕਰੋੜ ਲੁੱਟ ਦਾ ਕੇਸ ਕੀਤਾ ਹੱਲ, 4 ਗ੍ਰਿਫਤਾਰ, 3.51 ਕਰੋੜ ਰੁਪਏ ਬਰਾਮਦ: ਡੀ ਜੀ ਪੀ
ਚੰਡੀਗੜ੍ਹ, 19 ਸਤੰਬਰ, 2023: ਲੁਧਿਆਣਾ ਪੁਲਿਸ ਨੇ ਬਹੁ ਕਰੋੜੀ ਲੁੱਟ ਦਾ ਕੇਸ ਹੱਲ ਕਰ ਲਿਆ ਹੈ ਤੇ ਇਸ ਮਾਮਲੇ ਵਿਚ 4 ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪ੍ਰਗਟਾਵਾ ਡੀ ਜੀ ਪੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਕੀਤਾ ਹੈ।
ਉਹਨਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਕੋਲੋਂ 3.51 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।