← ਪਿਛੇ ਪਰਤੋ
ਗੋਲਡੀ ਬਰਾੜ ਦੇ ਨੇੜਲਿਆਂ ਨੂੰ ਫੜਨ ਵਾਸਤੇ ਪੰਜਾਬ ਪੁਲਿਸ ਦਾ ਵੱਡਾ ਅਪਰੇਸ਼ਨ ਚੰਡੀਗੜ੍ਹ, 21 ਸਤੰਬਰ, 2023: ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾਣ ਦੇ ਕਰੀਬੀ ਗੈਂਗਸਟਰਾਂ ਨੂੰ ਫੜਨ ਵਾਸਤੇ ਵੱਡੀ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰੇ 7.00 ਵਜੇ ਤੋਂ ਇਹ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਦੁਪਹਿਰ 2.00 ਵਜੇ ਤੱਕ ਸਾਰੇ ਜ਼ਿਲ੍ਹਿਆਂ ਵਿਚ ਚੱਲੇਗਾ। ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਾਮ 5.ਵਜੇ ਏ ਡੀ ਜੀ ਪੀ ਨੂੰ ਰਿਪੋਰਟ ਸੌਂਪੀ ਜਾਵੇਗੀ।
Total Responses : 79