← ਪਿਛੇ ਪਰਤੋ
ਟਰੂਡੋ ਨੇ ਮੋਦੀ ਕੋਲ ਚੁੱਕਿਆ ਸੀ ਨਿੱਝਰ ਦਾ ਮੁੱਦਾ ਪਰ ਉਹਨਾਂ ਰੱਦ ਕੀਤਾ ਸੀ ਮੁੱਦਾ: ਵਿਦੇਸ਼ ਮੰਤਰਾਲਾ ਨਵੀਂ ਦਿੱਲੀ, 21 ਸਤੰਬਰ, 2023: ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਹਰਜੀਤ ਸਿੰਘ ਨਿੱਝਰ ਨੂੰ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਕੋਲ ਚੁੱਕਿਆ ਸੀ ਪਰ ਭਾਰਤੀ ਪ੍ਰਧਾਨ ਮੰਤਰੀ ਨੇ ਇਹ ਦੋਸ਼ ਰੱਦ ਕਰ ਦਿੱਤੇ ਸਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਈ ਵੀਜ਼ਾ ਹਾਲ ਦੀ ਘੜੀ ਸਸਪੈਂਡ ਕਰ ਦਿੱਤੇ ਗਏ ਹਨ।
#WATCH | On allegations by Canada, MEA Spokesperson Arindam Bagchi says, "Yes these allegations were raised by Canadian PM Justin Trudeau with PM (Modi) and PM rejected them." pic.twitter.com/FDxZ1Rc8aw— ANI (@ANI) September 21, 2023
#WATCH | On allegations by Canada, MEA Spokesperson Arindam Bagchi says, "Yes these allegations were raised by Canadian PM Justin Trudeau with PM (Modi) and PM rejected them." pic.twitter.com/FDxZ1Rc8aw
Total Responses : 13