← ਪਿਛੇ ਪਰਤੋ
ਅਮਰੀਕਾ ਨੂੰ ਜੇਕਰ ਭਾਰਤ ਜਾਂ ਕੈਨੇਡਾ ਵਿਚੋਂ ਇਕ ਚੁਣਨਾ ਪਿਆ ਤਾਂ ਉਹ ਭਾਰਤ ਨੂੰ ਚੁਣੇਗਾ: ਸਾਬਕਾ ਪੈਂਟਾਗਨ ਅਧਿਕਾਰੀ ਵਾਸ਼ਿੰਗਟਨ, 23 ਸਤੰਬਰ, 2023: ਅਮਰੀਕਾ ਦੇ ਸਾਬਕਾ ਪੈਂਟਾਗਨ ਅਧਿਕਾਰੀ ਮਾਈਕਲ ਰੁਬਿਨ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਨਾਲ ਭਾਰਤ ਨਾਲੋਂ ਕੈਨੇਡਾ ਲਈ ਜ਼ਿਆਦਾ ਖ਼ਤਰਾ ਹੈ। ਉਹਨਾਂ ਕਿਹਾ ਕਿ ਜੇਕਰ ਅਮਰੀਕਾ ਨੂੰ ਓਟਵਾ ਤੇ ਨਵੀਂ ਦਿੱਲੀ ਵਿਚੋਂ ਇਕ ਚੁਣਨਾ ਪਿਆ ਤਾਂ ਉਹ ਯਕੀਨੀ ਤੌਰ ’ਤੇ ਨਵੀਂ ਦਿੱਲੀ ਨੂੰ ਚੁਣੇਗਾ ਕਿਉਂਕਿ ਇਸ ਨਾਲ ਇਸਦੇ ਰਿਸ਼ਤੇ ’ਬਹੁਤ ਜ਼ਿਆਦਾ ਅਹਿਮ’ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 7