← ਪਿਛੇ ਪਰਤੋ
ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਚੋਣਾਂ: ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦੀ ਵੱਡੀ ਜਿੱਤ ਨਵੀਂ ਦਿੱਲੀ, 23 ਸਤੰਬਰ, 2023: ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਪੀ ਵੀ) ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਡੀ ਯੂ ਐਸ ਯੂ) ਯੂਨੀਅਨ ਦੀਆਂ ਹੋਈਆਂ ਚੋਣਾਂ ਵਿਚ ਅੱਜ 4 ਕੇਂਦਰੀ ਸੀਟਾਂ ਵਿਚੋਂ ਪ੍ਰਧਾਨ ਸਮੇਤ ਤਿੰਨ ਅਹੁਦਿਆਂ ’ਤੇ ਚੋਣ ਜਿੱਤ ਲਈ ਹੈ ਜਦੋਂ ਕਿ ਵਾਈਸ ਪ੍ਰਧਾਨ ਦੇ ਅਹੁਦੇ ’ਤੇ ਕਾਂਗਰਸ ਦਾ ਵਿਦਿਆਰਥੀ ਵਿੰਗ ਐਨ ਐਸ ਯੂ ਆਈ ਜਿੱਤਣ ਵਿਚ ਸਫਲ ਰਿਹਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 79