ਉੱਘੇ ਖੇਡ ਲੇਖਕ ਜਗਦੇਵ ਬਰਾੜ ਮੋਗਾ ਦਾ ਦਿਹਾਂਤ
ਬਲਜਿੰਦਰ ਸੇਖਾ
ਟੋਰਾਂਟੋ 23 ਸਤੰਬਰ 2023- ਗਹਿਰੇ ਅਫਸੋਸ ਤੇ ਬੇਹੱਦ ਭਰੇ ਮਨ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ ਉੱਘਾ ਲੇਖਕ ਜਗਦੇਵ ਬਰਾੜ ਮੋਗਾ ਦਾ ਲੰਬੀ ਬਿਮਾਰੀ ਤੋ ਬਾਅਦ ਦਿਹਾਂਤ ਹੋ ਗਿਆ ਹੈ। ਕਨੇਡਾ ਵਸਦੇ ਉਹਨਾਂ ਦੇ ਕਰੀਬੀ ਮਿੱਤਰ ਗਾਇਕ ਗਿੱਲ ਹਰਦੀਪ , ਗੀਤਕਾਰ ਮੱਖਣ ਬਰਾੜ , ਬਾਘਾ ਮੱਲਕੇ , ਕੁਲਦੀਪ ਬਰਾੜ ਸਾਹੋਕੇ , ਬਲਜਿੰਦਰ ਸੇਖਾ , ਮਨਜੀਤ ਬਰਾੜ ਮੋਗਾ ਨੇ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।