← ਪਿਛੇ ਪਰਤੋ
ਏਸ਼ੀਆਈ ਖੇਡਾਂ: ਭਾਰਤੀ ਏਅਰ ਰਾਈਫਲ ਟੀਮ ਨੇ 10 ਮੀਟਰ ਮੁਕਾਬਲੇ ਵਿਚ ਜਿੱਤਿਆ ਗੋਡਲ ਮੈਡਲ ਹਾਂਗਜ਼ੂ (ਚੀਨ), 25 ਸਤੰਬਰ, 2023: ਭਾਰਤੀ ਏਅਰ ਰਾਈਫਲ ਟੀਮ ਨੇ ਏਸ਼ੀਆਈ ਖੇਡਾਂ ਦੇ 10 ਮੀਟਰ ਏਅਰ ਰਾਈਫਲ ਦੇ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਇਸ ਟੀਮ ਵਿਚ ਦਿਵਯਾਂਸ਼ ਪੰਵਰ, ਰੁਦਰਾਕਸ਼ ਪਾਟਿਲ ਤੇ ਐਸ਼ਵਰਿਆ ਤੋਮਰ ਸ਼ਾਮਲ ਸਨ। ਉਹਨਾਂ ਨੇ 1893.7 ਦੇ ਸਕੋਰ ਨਾਲ ਨਾ ਸਿਰਫ ਗੋਡਲ ਮੈਡਲ ਜਿੱਤਿਆ ਬਲਕਿ ਚੀਨ ਵੱਲੋਂ ਅਗਸਤ 2023 ਵਿਚ ਬਣਾਏ 1893.3 ਮੀਟਰ ਦੇ ਰਿਕਾਰਡ ਨੂੰ ਵੀ ਮਾਤ ਪਾ ਦਿੱਤੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 79