← ਪਿਛੇ ਪਰਤੋ
ਖਾਲਿਸਤਾਨੀ ਸਮਰਥਕਾਂ ਵੱਲੋਂ ਵੈਂਕੂਵਰ ’ਚ ਭਾਰਤੀ ਕੌਂਸਲੇਟ ਮੂਹਰੇ ਰੋਸ ਮੁਜ਼ਾਹਰਾ ਓਟਵਾ, 26 ਸਤੰਬਰ, 2023: ਦਰਜਨਾਂ ਖਾਲਿਸਤਾਨੀ ਸਮਰਥਕਾਂ ਨੇ ਵੈਂਕੂਵਰ ਵਿਚ ਭਾਰਤੀ ਕੌਂਸਲੇਟ ਮੂਹਰੇ ਰੋਸ ਮੁਜ਼ਾਹਰਾ ਕੀਤਾ ਤੇ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਖਿਲਾਫ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨੀ ਝੰਡੇ ਚੁੱਕੇ ਹੋਏ ਸਨ ਤੇ ਉਹਨਾਂ ਗਾਣੇ ਵੀ ਚਲਾਏ ਤੇ ਨਾਅਰੇਬਾਜ਼ੀ ਵੀ ਕੀਤੀ। ਕੁਝ ਨੇ ਭਾਰਤੀ ਝੰਡਾ ਸਾੜਿਆ। ਅਜਿਹੇ ਹੀ ਪ੍ਰਦਰਸ਼ਨ ਟੋਰਾਂਟੋ ਵਿਚ ਕੀਤੇ ਗਏ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 7