AAP ਵਿਧਾਇਕ ਅਤੇ SSP 'ਚ ਖੜਕੀ, SSP ਨੂੰ ਦਿੱਤੀ ਚੇਤਾਵਨੀ
ਬਲਜੀਤ ਸਿੰਘ
ਤਰਨ ਤਾਰਨ, 27 ਸਤੰਬਰ 2023 : ਹਲਕਾ ਖਡੂਰ ਸਾਹਿਬ ਤੋਂ AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐਸਐਸਪੀ ਤਰਨ ਤਾਰਨ ਵਿੱਚ ਖੜਕ ਗਈ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿਲ੍ਹਾ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੂੰ ਦਿੱਤੀ ਚੇਤਾਵਨੀ ਹੈ। ਹੇਠਾਂ ਵੇਖੋ ਚੇਤਾਵਨੀ ਪੱਤਰ