← ਪਿਛੇ ਪਰਤੋ
ਸੁਖਪਾਲ ਖਹਿਰਾ ਨੂੰ ਅੱਜ ਤੜਕੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 28 ਸਤੰਬਰ 2023 : ਅੱਜ ਤੜਕੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ NDPs ਮਾਮਲੇ ਵਿਚ ਹੋਈ ਹੈ। ਖਹਿਰਾ ਨੂੰ ਪੁਲਿਸ ਨੇ ਤੜਕੇ 5 ਵੱਜੇ ਚੰਡੀਗੜ੍ਹ ਰਿਹਾਇਸ਼ 'ਚ ਰੇਡ ਕਰ ਕੇ ਚੁੱਕ ਲਿਆ।
Total Responses : 7