← ਪਿਛੇ ਪਰਤੋ
ਮੁਕਤਸਰ ਵਕੀਲ ਦੀ ਅਣਮਨੁੱਖੀ ਕੁੱਟਮਾਰ ਦੇ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਬਾਰ ਕੌਂਸਲ ਨੇ ਕਲਮ ਛੋਟ ਹੜਤਾਲ ਵਾਪਸ ਲਈ ਕੁਲਜਿੰਦਰ ਸਰਾਂ ਚੰਡੀਗੜ੍ਹ, 27 ਸਤੰਬਰ, 2023: ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਵਰਿੰਦਰ ਸਿੰਘ ਸੰਧੂ ਨਾਲ ਪੁਲਿਸ ਵੱਲੋਂ ਅਣਮਨੁੱਖੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਅਫਸਰਾਂ ਦੀ ਗ੍ਰਿਫਤਾਰੀ ਹੋਣ ਤੇ ਐਸ ਆਈ ਟੀ ਦਾ ਗਠਨ ਹੋਣ ਤੋਂ ਬਾਅਦ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਨੇ ਵਕੀਲਾਂ ਦੀ ਕਲਮ ਛੋੜ ਹੜਤਾਲ ਵਾਪਸ ਲੈ ਲਈ ਹੈ ਤੇ ਸਾਰੇ ਵਕੀਲਾਂ ਨੂੰ ਕੰਮ ਸ਼ੁਰੂ ਕਰਨ ਵਾਸਤੇ ਆਖਿਆ ਹੈ।
Total Responses : 313