← ਪਿਛੇ ਪਰਤੋ
ਉੱਘੇ ਖੇਤੀਬਾੜੀ ਵਿਗਿਆਨੀ ਐਮ ਐਸ ਸਵਾਮੀਨਾਥਨ ਦਾ ਦਿਹਾਂਤ ਚੰਡੀਗੜ੍ਹ, 28 ਸਤੰਬਰ, 2023: ਉੱਘੇ ਖੇਤੀਬਾੜੀ ਵਿਗਿਆਨੀ ਡਾ. ਐਮ ਐਸ ਸਵਾਮੀਨਾਥਨ ਦਾ ਦਿਹਾਂਤ ਹੋ ਗਿਆ ਹੈ। ਉਹ 98 ਵਰ੍ਹਿਆਂ ਦੇ ਸਨ।
Total Responses : 62