← ਪਿਛੇ ਪਰਤੋ
ਚੰਡੀਗੜ੍ਹ ਦੇ ਇੰਡਸਟਰੀ ਏਰੀਆ ਫੇਸ 2 ’ਚ ਲੱਗੀ ਭਿਆਨਕ ਅੱਗ ਚੰਡੀਗੜ੍ਹ, 2 ਅਕਤੂਬਰ, 2023: ਚੰਡੀਗੜ੍ਹ ਦੇ ਇੰਸਡਟਰੀ ਏਰੀਆ ਫੇਸ 2 ਵਿਚ ਇਕ ਫਰਨੀਚਰ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਵਾਸਤੇ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ। ਅੱਗ ਦੇ ਨਾਲ ਲੱਗਵੀਂ ਕੈਮੀਕਲ ਫੈਕਟਰੀ ਤੱਕ ਪਹੁੰਚਣ ਦਾ ਖਦਸ਼ਾ ਹੈ।
Total Responses : 50